Enter your keyword

gurmukh jeevan course

About Course

ਗੁਰਮੁਖਿ ਜੀਵਨ ਕੋਰਸ (3 ਸਾਲਾ)

ਗਿਆਨੀ ਕੁਲਵੰਤ ਸਿੰਘ ਜੀ (ਲੁਧਿਆਣਾ) ਮੁੱਖ ਸੇਵਾਦਾਰ ‘ਸਾਹਿਬਜ਼ਾਦੇ ਸੇਵਾ ਦਲ’ (ਪੰਜਾਬ) ਵਲੋਂ 144 ਕਲਾਸਾਂ ਵਿੱਚ ‘ਗੁਰਮੁਖਿ ਜੀਵਨ ਕੋਰਸ’ ਜਿਸ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਰਲ ਜਾਣਕਾਰੀ ਹੈ | ਆਪ ਜੀ ਘਰ ਬੈਠੇ ਹਰ ਐਤਵਾਰ ਇੱਕ ਘੰਟਾ ਕੱਢ ਕੇ ਇਹ ਕੋਰਸ ਕਰ ਸਕਦੇ ਹੋ |

Video

ਵਿਸ਼ੇਸ਼ਤਾ : ਇਹ ਕੋਰਸ ਗਿਆਨੀ ਕੁਲਵੰਤ ਸਿੰਘ ਜੀ ਵੱਲੋ ਵੀਡੀਉ ਰਿਕਾਡਰ ਕਰਵਾਇਆ ਗਿਆ ਹੈ , ਤੁਸੀਂ ਆਪਣੇ ਟੈਲੀਵਿਜ਼ਨ ਤੇ ਘਰ ਬੈਠੇ ਹੀ ਕਲਾਸ ਅਟੈਂਡ ਕਰ ਸਕਦੇ ਹੋ | ਕਿਸੇ ਵੀ ਉਮਰ ਅਤੇ ਵਰਗ ਦਾ ਵਿਦਿਆਰਥੀ ਇਹ ਕੋਰਸ ਕਰ ਸਕਦਾ ਹੈ |

ਕੋਰਸ ਕਰਨ ਦੇ ਤਰੀਕੇ

1. ਡਾਕ ਰਾਹੀਂ ਘਰ ਕਿਤਾਬਾਂ ਅਤੇ ਸੀ.ਡੀ. ਮੰਗਵਾ ਕੇ |
2. ਵੈੱਬਸਾਈਟ ਰਾਹੀਂ ਐਡਮਿਸ਼ਨ ਕਰਕੇ | ( ਇੰਟਰਨੈਂਟ ਰਹੀ )
3. ਤੁਹਾਡੇ ਪਿੰਡ ਵਿੱਚ ਗੁਰਮੁਖਿ ਪਿਆਰੇ ਰਾਹੀਂ |
4. ਦਾਖ਼ਲਾ ਫਾਰਮ ਲਈ | ਸੰਪਰਕ : 98155-78122

We want to inform you!
Accept our notifications and keep informed
Please no
Accept