Enter your keyword

We want to inform you!
Accept our notifications and keep informed
Please no
Accept

ਜ਼ਰੂਰੀ ਬੇਨਤੀ

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬਜ਼ਾਦੇ ਸੇਵਾ ਦਲ (239) ਦੀਆ ਕਈ ਸੇਵਾਵਾਂ ਤਕਰੀਬਨ 9 ਸਾਲਾਂ ਤੋਂ ਨਿਰੰਤਰ ਕੁਝ ਸਿੰਘਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਅਤੇ ਸਾਡੇ ਕੋਲ ਸਕੂਲਾਂ ਕਾਲਜਾਂ ਅਤੇ ਪਿੰਡਾਂ ਤੱਕ ਪਹੁੰਚਉਣ ਲਈ ਹੁਣ ਦੋ ਸਾਲਾਂ ਦਾ ਗੁਰਮੁਖਿ ਜੀਵਨ ਕੋਰਸ ਤਿਆਰ ਹੋ ਚੁੱਕਾ ਹੈ | ਇਸ ਕੋਰਸ ਦੇ ਵੱਡੀ ਪੱਧਰ ਤੇ ਪ੍ਰਸਾਰ ਵਾਸਤੇ ਅਤੇ ਹੋਰ ਪ੍ਰਚਾਰ ਦੀਆ ਗਤੀਵਿਧਿਆਂ ਜਿਵੇ ਕਿ ਵੱਡੀ ਪੱਧਰ ਤੇ ਸੈਮੀਨਾਰਾਂ ਦਾ ਆਯੋਜਨ ਕਰਨਾ ਫ੍ਰੀ ਪੈਂਫਲਿਟ ਵੰਡਣੇ ਅਤੇ ਪੰਜਾਬ ਦੇ ਵੱਖ ਵੱਖ ਜੋਨਾਂ ਵਿੱਚ ਪੇਡ ਗੁਰਮੁਖਿ ਪ੍ਰਚਾਰਕਾਂ ਦੀ ਨਿਯੁਕਤੀ ਕਰਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਅਤੇ ਹੋਰ ਕੀਤੀਆਂ ਹੋਈਆਂ ਸੈਂਕੜੇ ਘੰਟੇ ਦੀਆ ਕਥਾਵਾਂ ਦਾ ਵਿਸਥਾਰ ਅਤੇ ਸੰਚਾਰ ਕਰਨ ਲਈ ਵੱਡੀ ਪੱਧਰ ਤੇ ਮਾਇਆ ਦੀ ਜਰੂਰਤ ਪੈਂਦੀ ਹੈ | ਸਾਹਿਬਜ਼ਾਦੇ ਸੇਵਾ ਦਲ (239) ਵਿੱਚ ਤਕਰੀਬਨ 5 ਸਿੰਘ ਕੰਮ ਕਰਦੇ ਹਨ ਜਿਨ੍ਹਾਂ ਦੀ ਜੀਵਿਕਾ ਲਈ ਉਹਨਾਂ ਨੂੰ ਸੇਵਾ ਫ਼ਲ ਦੇਣਾ ਪੈਂਦਾ ਹੈ | ਇਕ ਡਿਜ਼ਾਇਨਰ, ਇਕ ਐਡੀਟਰ, ਇਕ ਇੰਚਾਰਜ, ਇਕ ਕਿਤਾਬਾਂ ਦੀ ਸੁਧਾਈ ਵਾਲਾ ਸਿੰਘ ਅਤੇ ਇਕ ਗ੍ਰੰਥੀ ਸਿੰਘ | ਆਪ ਜੀ ਨੂੰ ਬੇਨਤੀ ਹੈ ਇਸ ਕਾਰਜ ਵਿਚ ਖੁੱਲਾ ਅਤੇ ਮੈਂਬਰ ਬਣ ਕੇ ਜਿਨ੍ਹਾਂ ਹੋ ਸਕੇ ਯੋਗਦਾਨ ਪਾਉ ਜੀ |

Important Announcement

Sahibzade Sewa Dal (239) is active from last 9 year in promoting Sikhism through live katha, distributing katha on social media platforms, through Gurmukh jeewan course and by organizing seminars on regular basis. We are aiming to spread the message of Guru sahib to each and every individual in villages of Punjab, for this we have a team of paid workers working round the clock. To help Sahibzade Sewa Dal in this mission you can donate by being a member or by one time donation.

To donate money into our Bank Account

Axis Bank A/c No. : 912020013042866
Account Name : Mission-Paigam-Shabad Guru
Branch : Phullanwal Ludhiana
IFSC Code : UTIB0000196

Monthly Daswand Donation